A grand memorial Fateh Burj

A grand memorial, Fateh Burj has been raised at a cost of Rs 46.02 crores, a few kilometres from Mohali. It has a special place in Sikh history. It was here that Banda Singh Bahadur, one of the most respected Sikh warriors, won a decisive battle against Wazir Khan, commander of the Mughal army.
The 328 feet high Fateh Burj, highest Burj in the country, is a befitting tribute to mark the victory and is dedicated to establishment of Sikh Misls in 1711. Besides a museum that records the history related to Baba Banda Singh Bahadur, a war field has been created on 21 acres. It is the place where historic Sirhind battle between Sikhs and Mughals had been fought on May 12, 1710.

 

 

ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ, ਚੱਪੜਚਿੜੀ-ਮੁਹਾਲੀ ਦੇ ਨਜ਼ਦੀਕ ਪਿੰਡ ਚੱਪੜਚਿੜੀ ਵਿਖੇ 46.02 ਕਰੋੜ ਰੁਪਏ ਦੀ ਲਾਗਤ ਨਾਲ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਉਸਾਰੀ ਗਈ ਹੈ। ਬਾਬਾ ਜੀ ਦੀ ਸਰਹਿੰਦ ਫ਼ਤਿਹ ਦੀ ਯਾਦਗਾਰ ਵਜੋਂ ਇਥੇ ਦੇਸ਼ ਦਾ ਸਭ ਤੋਂ ਉੱਚਾ 328 ਫੁੱਟ ਦਾ ਫ਼ਤਿਹ ਬੁਰਜ ਬਣਾਇਆ ਗਿਆ ਜੋ 1711 ਵਿੱਚ ਸਿੱਖ ਮਿਸਲਾਂ ਦੀ ਸਥਾਪਤੀ ਨੂੰ ਸਮਰਪਿਤ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਦਰਸਾਉਂਦੇ ਅਜਾਇਬ ਘਰ ਤੋਂ ਇਲਾਵਾ 21 ਏਕੜ ਵਿੱਚ ਜੰਗ ਦਾ ਖੇਤਰ ਬਣਾਇਆ ਗਿਆ ਹੈ। ਇਸ ਥਾਂ ‘ਤੇ ਹੀ 12 ਮਈ, 1710 ਵਿੱਚ ਸਿੱਖਾਂ ਅਤੇ ਮੁਗਲਾਂ ਦਰਮਿਆਨ ਸਰਹਿੰਦ ਦੀ ਇਤਿਹਾਸਕ ਲੜਾਈ ਲੜੀ ਗਈ ਸੀ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s