Raman Mandi Bathinda to Sachkand Sri Hazur Sahib

Sangat singing hymns left from Raman Mandi Bathinda to Sachkand Sri Hazur Sahib by the second train. Along with the train, I also flagged off four special buses from Bathinda city to Salasar Dham, Rajasthan. The Mukh Mantri Tirath Darshan Yatra Scheme is an initiative to promote peace and religious and cultural harmony under which a series of such trains and buses would take devotees free of cost to various shrines on the journey of a lifetime.

 

 

ਸ਼ਬਦ ਗਾਉਂਦੀ ਹੋਈ ਸੰਗਤ  ਦੂਜੀ ਰੇਲ ਗੱਡੀ ਰਾਹੀਂ ਰਾਮਾ ਮੰਡੀ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਈ। ਮੈਂ ਇਸ ਰੇਲ ਗੱਡੀ ਦੇ ਨਾਲ ਹੀ ਬਠਿੰਡਾ ਸ਼ਹਿਰ ਤੋਂ ਰਾਜਸਥਾਨ ਦੇ ਸਾਲਾਸਰ ਧਾਮ ਲਈ ਚਾਰ ਵਿਸ਼ੇਸ਼ ਬੱਸਾਂ ਵੀ ਰਵਾਨਾ ਕੀਤੀਆਂ। ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਰਾਹੀਂ ਸ਼ਾਂਤੀ, ਧਾਰਮਿਕ ਅਤੇ ਸੱਭਿਆਚਾਰਕ ਸਦਭਾਵਨਾ ਨੂੰ ਮਜ਼ਬੂਤ ਕਰਨ ਲਈ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਵੱਖ ਵੱਖ ਪਵਿੱਤਰ ਧਾਰਮਿਕ ਸਥਾਨਾਂ ਦੇ ਰੁਹਾਨੀ ਸਫਰ ਲਈ ਮੁਫ਼ਤ ਵਿੱਚ ਰੇਲ ਗੱਡੀਆਂ ਅਤੇ ਬੱਸਾਂ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ।

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s