Interaction with the Leaders of YAD and SOI for Organisational Structure

ਯੂਥ ਅਕਾਲੀ ਦਲ ਅਤੇ ਐਸਓਆਈ ਦੇ ਨੇਤਾਵਾਂ ਨਾਲ ਗੱਲਬਾਤ ਕਰਕੇ ਮੇਰੇ ਅੰਦਰ ਨਵਾਂ ਜੋਸ਼ ਅਤੇ ਉਤਸ਼ਾਹ ਆਇਆ ਹੈ। ਉਹਨਾਂ ਦੇ ਨਵੇਂ ਰਾਸ਼ਟਰ ਪ੍ਰਤੀ ਵਿਚਾਰ ਪ੍ਰੇਰਣਾਦਾਇਕ ਹਨ। ਉਹ ਸਹੀ ਅਰਥਾਂ ਵਿੱਚ ਰਾਹਦੱਸੇਰੇ ਹਨ, ਜੋ ਸਮਾਜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਜ਼ਬੂਤ ਸਤੰਭ ਹਨ। ਕੰਮ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਦੇ ਮਕਸਦ ਨਾਲ ਮੈਂ ਉਹਨਾਂ ਨੂੰ ਉਹਨਾਂ ਦੇ ਵਿੰਗਾਂ ਦਾ ਸੰਗਠਨਾਤਮਕ ਢਾਂਚਾ 28 ਫਰਵਰੀ ਤੱਕ ਮੁਕੰਮਲ ਕਰਨ ਲਈ ਕਿਹਾ ਹੈ।

Interaction with the Leaders of YAD and SOI has instilled a new vigor and zeal in me. Their ideas of a new nation are awe-inspiring. They truly are the torchbearers for a new light, a new hope in society and strong pillars of Shiromani Akali Dal. I have asked them to complete the organizational structure of their wings by 28th Feb to work more effectively.

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s